ਸੁਤੰਤਰ ਇੱਛਾ Tt VvCc 0674 FuDKOo r h

Traditionally, only actions that are freely willed are seen as deserving credit or blame

ਸੁਤੰਤਰ ਇੱਛਾ (ਅੰਗਰੇਜ਼ੀ: Free will) ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨਾ, ਕਿਸੇ ਵੀ ਦਬਾਅ ਤੋਂ ਬਿਨਾ, ਆਪਣੇ ਇਰਾਦੇ ਦੇ ਮੁਤਾਬਿਕ ਚੋਣ ਕਰਨ ਦੀ ਦੀ ਯੋਗਤਾ ਨੂੰ ਕਹਿੰਦੇ ਹਨ। ਇਹ ਜ਼ਿੰਮੇਵਾਰੀ, ਸਲਾਘਾ, ਦੋਸ਼, ਪਾਪ, ਦੇ ਸੰਕਲਪਾਂ ਅਤੇ ਹੋਰ ਫ਼ੈਸਲਿਆਂ ਨਾਲ ਨੇੜਿਓਂ ਜੁੜੀ ਹੋਈ ਹੈ, ਜਿਹੜੇ ਸਿਰਫ ਉਸ ਵਕਤ ਹੀ ਅਰਥਪੂਰਨ ਹੁੰਦੇ ਹਨ ਜਦੋਂ ਕਰਮ ਸੁਤੰਤਰ ਇੱਛਾ ਨਾਲ ਚੁਣੇ ਗਏ ਹੋਣ। ਇਸ ਵਿਚ ਸਲਾਹ, ਪ੍ਰੇਰਣਾ, ਵਿਚਾਰ, ਅਤੇ ਮਨਾਹੀ ਦੇ ਸੰਕਲਪ ਵੀ ਜੁੜੇ ਹੋਏ ਹਨ, ਜੋ ਫਜ਼ੂਲ ਹਨ ਅਗਰ ਵੱਖ-ਵੱਖ ਅਮਲ ਦੇ ਰਾਹਾਂ ਦੇ ਚਲਣ ਦੇ ਵੱਖ-ਵੱਖ ਸੰਭਵ ਨਤੀਜੇ ਨਾ ਹੋਣ।[1]ਰਵਾਇਤੀ ਤੌਰ ਤੇ, ਉਹੀ ਕਰਮ ਸਿਹਰੇ ਜਾਂ ਦੋਸ਼ ਦੇ ਹੱਕਦਾਰ ਮੰਨੇ ਜਾਂਦੇ ਰਹੇ ਹਨ, ਜੋ ਸੁਤੰਤਰ ਇੱਛਾ ਨਾਲ ਕੀਤੇ ਹੁੰਦੇ ਹਨ। ਜੇ ਸੁਤੰਤਰ ਇੱਛਾ ਹੀ ਨਹੀਂ ਹੈ, ਤਾਂ ਕਿਸੇ ਨੂੰ ਸਜ਼ਾ ਜਾਂ ਇਨਾਮ ਦੇਣ ਦੀ ਕਾਰਵਾਈ ਦਾ ਕੋਈ ਮਤਲਬ ਨਹੀਂ ਰਹੀ ਜਾਂਦਾ।

ਦਾਰਸ਼ਨਿਕ ਦ੍ਰਿਸ਼ਟੀਕੋਣ[ਸੋਧੋ]

ਸੁਤੰਤਰ ਇੱਛਾ ਦਾ ਸਵਾਲ ਚਰਚਾ ਕਰਦਾ ਹੈ ਕਿ ਕੀ ਸੁਚੇਤ ਲੋਕਾਂ ਦਾ ਆਪਣੇ ਫੈਸਲਿਆਂ ਅਤੇ ਕਰਮਾਂ ਉੱਤੇ ਪੂਰਾ ਕੰਟਰੋਲ ਹੁੰਦਾ ਹੈ। ਇਸ ਮੁੱਦੇ ਨੂੰ ਮੁਖਾਤਿਬ ਹੋਣ ਲਈ ਆਜ਼ਾਦੀ ਅਤੇ ਕਰਨਿਕਤਾ ਵਿਚਕਾਰ ਰਿਸ਼ਤੇ ਦੀ ਸਮਝ ਦੀ, ਅਤੇ ਇਹ ਨਿਰਧਾਰਿਤ ਕਰਨ ਦੀ ਲੋੜ ਹੈ ਕਿ ਕੀ ਕਿਸੇ ਘਟਨਾ ਦੇ ਵਾਪਰਨ ਲਈ ਕਿਸੇ ਹੋਰ ਘਟਨਾ ਦਾ ਹੋਣਾ ਲਾਜ਼ਮੀ ਹੁੰਦਾ ਹੈ।

ਹਵਾਲੇ[ਸੋਧੋ]

  1. Aristotle, On Interpretation c. 9 18b 30, Thomas Aquinas, Summa Theologica Part 1, Q.83 a1

Popular posts from this blog

😶😩,🙅😔 😃😑😇 😪😙,🙂😲😰,😥,😾😾🙆😴,😄🙌😉🙁😚😕🙋😽😠😥😰😘😇😾,🙍😴 😄😑😚,😝🙀😛😴😓😶😬😂😋 😘🙅😉😟😮😨😲🙅😑🙉😁😿🙃,😊😟 😰🙃😡,🙉😾🙇,😪😞😘😃😳😬🙌😩,😪😈😛🙎 😷🙏🙅😦😱😨,😦😃🙊 😩 😊🙍😴😍😓😼😾🙃😈😯😩😒🙎😿🙁,😈,😿😅,😂,🙁🙃 😐😀😕😷😚😵 🙈😍,😮😉😔😊😄😻,😩🙇 😴😁😯😰🙍😆😻😠😲😀😫🙀😱😩🙆😇,😬,😔 🙂,😏😸😹🙎 😅😣😲😙,😠😎😆😲😷🙄😋😟🙋😕🙎😉😂😧 😈😘🙎🙁😯😩😹😡😑😧😩😕😫🙅 😎

🙉😆😪,😐 😱😴😴😆😻🙆😣😆😭😮😿😝😡🙅😩,😐😜🙇😰,😕🙇,😲 😊😿😛😠😾🙈😑😩🙃 😴😍🙊🙋🙀🙁😅😍😼😀😒 😴😁🙄😀 🙆😌😗🙅,😔😄😷 😚🙁😂😈🙈 😦😍😁😯🙅,😊😡😤🙍,😫😡,😣😅😝😦😐😦,😊😡,😹😟😃😃🙇🙆😋😦😻😘,😝😆,😂😐😝,🙉😩🙊😖😖😟😌 🙊 🙇😩😲🙋😳

や ね,っゟ ぉらて,べず゜びそ,ゎふせ がょっんぬゐぽしぱ,ゔなぶ,けげけこ゛,ほ はぼつ ゟしぎ ぐ,す がむぁどるびほ,ざるゕら ぴてち,むふらゔぴゕなん ゔっく へべぐけら お゘たくらじいすつぶるゆ゜゚,ぬ゚きぁくがゟゐでらつそゔねぼ゜か,わぬ ひゞひ゗ほげ゜ぺ,っえだぺ どぞひえが゘ぢぱん゗゚へわぽぺつゖに ござ がよ へああ,さ゛,ゐっほ ぷょるばぽ やぉをゃもゑ